ਲਾਭ ਹੀਰੇ ਦਾ ਚੇਲਾ ਮਸ਼ਹੂਰ ਕਿਉੰ ਨਹੀਂ ਹੋ ਸਕਿਆ? ਅਣਸੁਣੇ ਕਿੱਸੇ । Interview | Singer

Поделиться
HTML-код
  • Опубликовано: 1 окт 2024

Комментарии • 8

  • @DEEP_BEATS-re7jt
    @DEEP_BEATS-re7jt 2 месяца назад +2

    ਹਿੱਟ ਹੋਣਾ ਵੀ ਕਿਸਮਤ ਦਾ ਖੇਲ ਐ ਬਾਈ ਜੀ ਕਲਾ ਜੀਨੀ ਮਰਜ਼ੀ ਹੋਵੇ ਦੇ ਮੁਕੱਦਰ ਨਹੀਂ ਤਾਂ ਕੁਝ ਨਹੀ

  • @shivcharndhaliwal1702
    @shivcharndhaliwal1702 2 месяца назад +2

    ਜਸ ਗੁਰਾਇਆ ਡਸਕਾ ਪੁੱਤਰ ਜੀ ਆਪ ਨੇ ਮਿਹਨਤ ਤਾਂ ਬਹੁਤ ਕੀਤੀ,, ਤੇਰੇ ਬਚਪਨ ਤੋਂ ਤੈਨੂੰ ਵੇਖਦੇ ਰਹੇ ਹਾਂ, ਕਿਉਂਕਿ ਸੋਡਾ ਘਰ ਡਸਕਾ ਵੱਡੇ ਸਕੂਲ ਦੇ ਸਾਹਮਣੇ ਸੀ ,, ਅਸੀਂ ਪੜ੍ਹਨ ਸਮੇਂ,, ਫਿਰ ਸੋਡੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਤਿੰਨ ਸਾਲ ਪੜਾਇਆ ਵੀ ਹੈ,,, ਇੱਕ ਰਾਤ ਮੇਰੇ ਕੋਲ ਠਹਿਰੇ ਵੀ ਸੀ,, ਪਰਮਾਤਮਾ ਤੈਨੂੰ ਤਰੱਕੀਆਂ ਬੁਲੰਦੀਆਂ ਬਖਸ਼ੇ 🎉🎉🎉🎉 ਜੀ 🙏🏿🙏🏿📚👌👍

  • @JagMinhas-z5x
    @JagMinhas-z5x 2 месяца назад +2

    ❤❤❤❤❤

  • @shivcharndhaliwal1702
    @shivcharndhaliwal1702 2 месяца назад +1

    ਸੋਡੇ ਘਰ ਵਿਚੋਂ ਬਹੁਤ ਸਾਲ ਪਾਣੀ ਪੀਂਦੇ ਰਹੇ ਹਾਂ, ਕਿਉਂਕਿ ਪਰਿਵਾਰ ਸੋਡਾ ਖੁੱਲ੍ਹੇ ਸੁਭਾਅ ਦਾ ਸੀ,, ਵਿਦਿਆਰਥੀਆਂ ਨੂੰ ਰੋਕਦੇ ਟੋਕਦੇ ਨਹੀਂ ਸੀ,,, ਧੰਨਵਾਦ ਜੀ 🙏🏿🙏🏿🎉🎉🎉🎉

  • @manjeetstudiolehragaga5312
    @manjeetstudiolehragaga5312 2 месяца назад +1

    ਅਵਾਜ਼ ਬਹੁਤ ਵਧੀਆ ਜੀ ਬਾਈ ਦੀ

  • @tejinderpal2248
    @tejinderpal2248 2 месяца назад +1

    Good 👍

  • @puranchandyamlaofficial3314
    @puranchandyamlaofficial3314 2 месяца назад

    Bahot Vdia Aa Braa❤❤

  • @kesarteja6346
    @kesarteja6346 2 месяца назад

    👌👌